ਜਿਲਾ ਗੁਰਦਾਸਪੁਰ ਅੰਦਰ ਵਿਆਹ ਸਮਾਗਮਾਂ ‘ਚ ਗਿਣਤੀ 30 ਤੱਕ ਸੀਮਿਤ ਕੀਤੀ-ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਹੁਕਮ ਜਾਰੀ

ਕੰਮ ਵਾਲੀਆਂ ਥਾਵਾਂ, ਦਫ਼ਤਰਾਂ ਅਤੇ ਤੰਗ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਗੁਰਦਾਸਪੁਰ, 14 ਜੁਲਾਈ ( ਮੰਨਨ ਸੈਣੀ ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜਿਲੇ ਅੰਦਰ 30 ਜੂਨ 2020 ਨੂੰ ਲਾਕ ਡਾਊਨ 5.0/ਅਨਲੌਕ-2 ਤਹਿਤ ਸੀ.ਆਰ.ਪੀ.ਸੀ ਦੀ ਧਾਰਾ 144 ਲਾਗੂ ਕੀਤੀ ਗਈ ਸੀ । ਐਡੀਸ਼ਨਲ … Continue reading ਜਿਲਾ ਗੁਰਦਾਸਪੁਰ ਅੰਦਰ ਵਿਆਹ ਸਮਾਗਮਾਂ ‘ਚ ਗਿਣਤੀ 30 ਤੱਕ ਸੀਮਿਤ ਕੀਤੀ-ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਹੁਕਮ ਜਾਰੀ